ਗਿਣਤੀ 31:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਮੂਸਾ ਨੇ ਸਾਰੇ ਗੋਤਾਂ ਵਿੱਚੋਂ 1,000-1,000 ਆਦਮੀਆਂ ਨੂੰ ਲੜਨ ਲਈ ਘੱਲਿਆ ਅਤੇ ਉਨ੍ਹਾਂ ਆਦਮੀਆਂ ਨਾਲ ਪੁਜਾਰੀ ਅਲਆਜ਼ਾਰ ਦਾ ਪੁੱਤਰ ਫ਼ੀਨਹਾਸ+ ਵੀ ਸੀ। ਉਸ ਦੇ ਹੱਥ ਵਿਚ ਪਵਿੱਤਰ ਭਾਂਡੇ ਅਤੇ ਯੁੱਧ ਦਾ ਐਲਾਨ ਕਰਨ ਵੇਲੇ ਵਜਾਈਆਂ ਜਾਣ ਵਾਲੀਆਂ ਤੁਰ੍ਹੀਆਂ ਸਨ।+
6 ਫਿਰ ਮੂਸਾ ਨੇ ਸਾਰੇ ਗੋਤਾਂ ਵਿੱਚੋਂ 1,000-1,000 ਆਦਮੀਆਂ ਨੂੰ ਲੜਨ ਲਈ ਘੱਲਿਆ ਅਤੇ ਉਨ੍ਹਾਂ ਆਦਮੀਆਂ ਨਾਲ ਪੁਜਾਰੀ ਅਲਆਜ਼ਾਰ ਦਾ ਪੁੱਤਰ ਫ਼ੀਨਹਾਸ+ ਵੀ ਸੀ। ਉਸ ਦੇ ਹੱਥ ਵਿਚ ਪਵਿੱਤਰ ਭਾਂਡੇ ਅਤੇ ਯੁੱਧ ਦਾ ਐਲਾਨ ਕਰਨ ਵੇਲੇ ਵਜਾਈਆਂ ਜਾਣ ਵਾਲੀਆਂ ਤੁਰ੍ਹੀਆਂ ਸਨ।+