2 ਸਮੂਏਲ 11:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਕ ਸ਼ਾਮ* ਦਾਊਦ ਆਪਣੇ ਪਲੰਘ ਤੋਂ ਉੱਠਿਆ ਅਤੇ ਆਪਣੇ ਮਹਿਲ* ਦੀ ਛੱਤ ʼਤੇ ਟਹਿਲਣ ਲੱਗਾ। ਛੱਤ ਉੱਤੋਂ ਉਸ ਨੇ ਇਕ ਔਰਤ ਨੂੰ ਨਹਾਉਂਦੇ ਦੇਖਿਆ ਅਤੇ ਉਹ ਔਰਤ ਬਹੁਤ ਸੋਹਣੀ ਸੀ। ਰਸੂਲਾਂ ਦੇ ਕੰਮ 10:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਅਗਲੇ ਦਿਨ ਉਹ ਸਫ਼ਰ ਕਰਦਿਆਂ ਯਾਪਾ ਦੇ ਲਾਗੇ ਪਹੁੰਚ ਗਏ। ਉਸ ਵੇਲੇ ਦੁਪਹਿਰ ਦੇ 12 ਕੁ ਵੱਜੇ* ਸਨ ਅਤੇ ਪਤਰਸ ਪ੍ਰਾਰਥਨਾ ਕਰਨ ਲਈ ਕੋਠੇ ਉੱਤੇ ਚਲਾ ਗਿਆ।
2 ਇਕ ਸ਼ਾਮ* ਦਾਊਦ ਆਪਣੇ ਪਲੰਘ ਤੋਂ ਉੱਠਿਆ ਅਤੇ ਆਪਣੇ ਮਹਿਲ* ਦੀ ਛੱਤ ʼਤੇ ਟਹਿਲਣ ਲੱਗਾ। ਛੱਤ ਉੱਤੋਂ ਉਸ ਨੇ ਇਕ ਔਰਤ ਨੂੰ ਨਹਾਉਂਦੇ ਦੇਖਿਆ ਅਤੇ ਉਹ ਔਰਤ ਬਹੁਤ ਸੋਹਣੀ ਸੀ।
9 ਅਗਲੇ ਦਿਨ ਉਹ ਸਫ਼ਰ ਕਰਦਿਆਂ ਯਾਪਾ ਦੇ ਲਾਗੇ ਪਹੁੰਚ ਗਏ। ਉਸ ਵੇਲੇ ਦੁਪਹਿਰ ਦੇ 12 ਕੁ ਵੱਜੇ* ਸਨ ਅਤੇ ਪਤਰਸ ਪ੍ਰਾਰਥਨਾ ਕਰਨ ਲਈ ਕੋਠੇ ਉੱਤੇ ਚਲਾ ਗਿਆ।