-
1 ਸਮੂਏਲ 21:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਦਾਊਦ ਨੇ ਪੁਜਾਰੀ ਨੂੰ ਜਵਾਬ ਦਿੱਤਾ: “ਜਦੋਂ ਵੀ ਮੈਂ ਯੁੱਧ ਵਿਚ ਗਿਆ, ਅਸੀਂ ਹਮੇਸ਼ਾ ਔਰਤਾਂ ਤੋਂ ਦੂਰ ਹੀ ਰਹੇ ਹਾਂ।+ ਜੇ ਆਦਮੀਆਂ ਨੇ ਉਨ੍ਹਾਂ ਆਮ ਮੌਕਿਆਂ ʼਤੇ ਆਪਣੇ ਸਰੀਰਾਂ ਨੂੰ ਸ਼ੁੱਧ ਰੱਖਿਆ, ਤਾਂ ਅੱਜ ਇਸ ਕੰਮ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਕਿੰਨਾ ਸ਼ੁੱਧ ਰੱਖਿਆ ਹੋਣਾ!”
-
-
2 ਸਮੂਏਲ 11:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਊਰੀਯਾਹ ਨੇ ਦਾਊਦ ਨੂੰ ਜਵਾਬ ਦਿੱਤਾ: “ਸੰਦੂਕ+ ਤੰਬੂ ਵਿਚ ਪਿਆ ਹੈ ਤੇ ਇਜ਼ਰਾਈਲ ਅਤੇ ਯਹੂਦਾਹ ਵੀ ਤੰਬੂਆਂ ਵਿਚ ਰਹਿ ਰਹੇ ਹਨ। ਨਾਲੇ ਮੇਰਾ ਮਾਲਕ ਯੋਆਬ ਅਤੇ ਮੇਰੇ ਮਾਲਕ ਦੇ ਸੇਵਕਾਂ ਨੇ ਖੁੱਲ੍ਹੇ ਮੈਦਾਨ ਵਿਚ ਡੇਰੇ ਲਾਏ ਹੋਏ ਹਨ। ਤਾਂ ਫਿਰ ਮੈਂ ਕਿਵੇਂ ਆਪਣੇ ਘਰ ਜਾ ਕੇ ਖਾ-ਪੀ ਸਕਦਾਂ ਅਤੇ ਆਪਣੀ ਪਤਨੀ ਨਾਲ ਲੰਮਾ ਪੈ ਸਕਦਾਂ?+ ਮੈਨੂੰ ਤੇਰੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਇਸ ਤਰ੍ਹਾਂ ਨਹੀਂ ਕਰਾਂਗਾ!”
-