ਕਹਾਉਤਾਂ 22:22, 23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਗ਼ਰੀਬ ਨੂੰ ਨਾ ਲੁੱਟ ਕਿਉਂਕਿ ਉਹ ਗ਼ਰੀਬ ਹੈ+ਅਤੇ ਸ਼ਹਿਰ ਦੇ ਦਰਵਾਜ਼ੇ ਵਿਚ ਦੁਖੀਏ ਨੂੰ ਨਾ ਕੁਚਲ+23 ਕਿਉਂਕਿ ਯਹੋਵਾਹ ਆਪ ਉਨ੍ਹਾਂ ਦਾ ਮੁਕੱਦਮਾ ਲੜੇਗਾ+ਅਤੇ ਉਨ੍ਹਾਂ ਨੂੰ ਠੱਗਣ ਵਾਲਿਆਂ ਦੀ ਜਾਨ ਲੈ ਲਵੇਗਾ। ਯਾਕੂਬ 5:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਦੇਖੋ! ਜਿਨ੍ਹਾਂ ਵਾਢਿਆਂ ਨੇ ਤੁਹਾਡੇ ਖੇਤਾਂ ਵਿਚ ਵਾਢੀ ਕੀਤੀ ਸੀ, ਤੁਸੀਂ ਉਨ੍ਹਾਂ ਦੀ ਮਜ਼ਦੂਰੀ ਮਾਰ ਲਈ ਹੈ। ਵਾਢੇ ਮਦਦ ਲਈ ਲਗਾਤਾਰ ਦੁਹਾਈ ਦੇ ਰਹੇ ਹਨ ਅਤੇ ਉਨ੍ਹਾਂ ਦੀ ਦੁਹਾਈ ਸੈਨਾਵਾਂ ਦੇ ਯਹੋਵਾਹ* ਦੇ ਕੰਨਾਂ ਤਕ ਪਹੁੰਚ ਗਈ ਹੈ।+
22 ਗ਼ਰੀਬ ਨੂੰ ਨਾ ਲੁੱਟ ਕਿਉਂਕਿ ਉਹ ਗ਼ਰੀਬ ਹੈ+ਅਤੇ ਸ਼ਹਿਰ ਦੇ ਦਰਵਾਜ਼ੇ ਵਿਚ ਦੁਖੀਏ ਨੂੰ ਨਾ ਕੁਚਲ+23 ਕਿਉਂਕਿ ਯਹੋਵਾਹ ਆਪ ਉਨ੍ਹਾਂ ਦਾ ਮੁਕੱਦਮਾ ਲੜੇਗਾ+ਅਤੇ ਉਨ੍ਹਾਂ ਨੂੰ ਠੱਗਣ ਵਾਲਿਆਂ ਦੀ ਜਾਨ ਲੈ ਲਵੇਗਾ।
4 ਦੇਖੋ! ਜਿਨ੍ਹਾਂ ਵਾਢਿਆਂ ਨੇ ਤੁਹਾਡੇ ਖੇਤਾਂ ਵਿਚ ਵਾਢੀ ਕੀਤੀ ਸੀ, ਤੁਸੀਂ ਉਨ੍ਹਾਂ ਦੀ ਮਜ਼ਦੂਰੀ ਮਾਰ ਲਈ ਹੈ। ਵਾਢੇ ਮਦਦ ਲਈ ਲਗਾਤਾਰ ਦੁਹਾਈ ਦੇ ਰਹੇ ਹਨ ਅਤੇ ਉਨ੍ਹਾਂ ਦੀ ਦੁਹਾਈ ਸੈਨਾਵਾਂ ਦੇ ਯਹੋਵਾਹ* ਦੇ ਕੰਨਾਂ ਤਕ ਪਹੁੰਚ ਗਈ ਹੈ।+