ਉਤਪਤ 46:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਪਰਮੇਸ਼ੁਰ ਨੇ ਕਿਹਾ: “ਮੈਂ ਸੱਚਾ ਪਰਮੇਸ਼ੁਰ, ਹਾਂ, ਤੇਰੇ ਪਿਤਾ ਦਾ ਪਰਮੇਸ਼ੁਰ ਹਾਂ।+ ਤੂੰ ਮਿਸਰ ਜਾਣ ਤੋਂ ਨਾ ਡਰ ਕਿਉਂਕਿ ਉੱਥੇ ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ।+ ਰਸੂਲਾਂ ਦੇ ਕੰਮ 7:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਤਦ ਯਾਕੂਬ ਮਿਸਰ ਨੂੰ ਚਲਾ ਗਿਆ+ ਅਤੇ ਉੱਥੇ ਉਹ ਮਰ ਗਿਆ+ ਤੇ ਉਸ ਦੇ ਪੁੱਤਰ ਵੀ।+
3 ਪਰਮੇਸ਼ੁਰ ਨੇ ਕਿਹਾ: “ਮੈਂ ਸੱਚਾ ਪਰਮੇਸ਼ੁਰ, ਹਾਂ, ਤੇਰੇ ਪਿਤਾ ਦਾ ਪਰਮੇਸ਼ੁਰ ਹਾਂ।+ ਤੂੰ ਮਿਸਰ ਜਾਣ ਤੋਂ ਨਾ ਡਰ ਕਿਉਂਕਿ ਉੱਥੇ ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ।+