-
ਯਹੋਸ਼ੁਆ 6:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਸੱਤ ਪੁਜਾਰੀਆਂ ਨੂੰ ਸੰਦੂਕ ਦੇ ਅੱਗੇ-ਅੱਗੇ ਭੇਡੂ ਦੇ ਸਿੰਗਾਂ ਦੀਆਂ ਸੱਤ ਤੁਰ੍ਹੀਆਂ ਲੈ ਕੇ ਚੱਲਣ ਲਈ ਕਹੀਂ। ਪਰ ਸੱਤਵੇਂ ਦਿਨ ਤੁਸੀਂ ਸ਼ਹਿਰ ਦੁਆਲੇ ਸੱਤ ਚੱਕਰ ਲਾਇਓ ਅਤੇ ਪੁਜਾਰੀ ਤੁਰ੍ਹੀਆਂ ਵਜਾਉਣ।+
-
-
ਯਹੋਸ਼ੁਆ 6:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਸੱਤਵੇਂ ਚੱਕਰ ਵੇਲੇ ਪੁਜਾਰੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਯਹੋਸ਼ੁਆ ਨੇ ਲੋਕਾਂ ਨੂੰ ਕਿਹਾ: “ਜੈਕਾਰਾ ਲਾਓ+ ਕਿਉਂਕਿ ਯਹੋਵਾਹ ਨੇ ਇਹ ਸ਼ਹਿਰ ਤੁਹਾਨੂੰ ਦੇ ਦਿੱਤਾ ਹੈ!
-