-
ਯਹੋਸ਼ੁਆ 6:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਜਿਉਂ ਹੀ ਭੇਡੂ ਦੇ ਸਿੰਗ ਦੀ ਬਣੀ ਤੁਰ੍ਹੀ ਵਜਾਈ ਜਾਵੇ ਤੇ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣੋ, ਤਾਂ ਸਾਰੇ ਲੋਕ ਉੱਚੀ ਆਵਾਜ਼ ਵਿਚ ਯੁੱਧ ਦਾ ਜੈਕਾਰਾ ਲਾਉਣ। ਫਿਰ ਸ਼ਹਿਰ ਦੀ ਕੰਧ ਢਹਿ-ਢੇਰੀ ਹੋ ਜਾਵੇਗੀ।+ ਇਸ ਤੋਂ ਬਾਅਦ, ਸਾਰੇ ਲੋਕ ਅੰਦਰ ਵੜਨ, ਹਾਂ, ਹਰ ਕੋਈ ਸਿੱਧਾ ਸ਼ਹਿਰ ਵਿਚ ਜਾ ਵੜੇ।”
-