2 ਇਸ ਲਈ ਰਾਜੇ ਨੇ ਗਿਬਓਨੀਆਂ+ ਨੂੰ ਬੁਲਾਇਆ ਤੇ ਉਨ੍ਹਾਂ ਨਾਲ ਗੱਲ ਕੀਤੀ। (ਗਿਬਓਨੀ ਇਜ਼ਰਾਈਲੀ ਨਹੀਂ ਸਨ, ਸਗੋਂ ਬਚੇ ਹੋਏ ਅਮੋਰੀ ਲੋਕ+ ਸਨ ਤੇ ਇਜ਼ਰਾਈਲੀਆਂ ਨੇ ਉਨ੍ਹਾਂ ਨੂੰ ਜੀਉਂਦਾ ਰੱਖਣ ਦੀ ਸਹੁੰ ਖਾਧੀ ਸੀ,+ ਪਰ ਸ਼ਾਊਲ ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਦੀ ਖ਼ਾਤਰ ਜੋਸ਼ ਵਿਚ ਆ ਕੇ ਉਨ੍ਹਾਂ ਨੂੰ ਮਾਰ ਦੇਣਾ ਚਾਹੁੰਦਾ ਸੀ।)