ਬਿਵਸਥਾ ਸਾਰ 28:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਜਦੋਂ ਤੁਹਾਡੇ ਦੁਸ਼ਮਣ ਤੁਹਾਡੇ ʼਤੇ ਹਮਲਾ ਕਰਨਗੇ, ਤਾਂ ਯਹੋਵਾਹ ਉਨ੍ਹਾਂ ਨੂੰ ਹਰਾ ਦੇਵੇਗਾ।+ ਉਹ ਤੁਹਾਡੇ ʼਤੇ ਇਕ ਦਿਸ਼ਾ ਤੋਂ ਹਮਲਾ ਕਰਨਗੇ, ਪਰ ਉਹ ਸੱਤ ਦਿਸ਼ਾਵਾਂ ਵਿਚ ਤੁਹਾਡੇ ਸਾਮ੍ਹਣਿਓਂ ਭੱਜ ਜਾਣਗੇ।+
7 “ਜਦੋਂ ਤੁਹਾਡੇ ਦੁਸ਼ਮਣ ਤੁਹਾਡੇ ʼਤੇ ਹਮਲਾ ਕਰਨਗੇ, ਤਾਂ ਯਹੋਵਾਹ ਉਨ੍ਹਾਂ ਨੂੰ ਹਰਾ ਦੇਵੇਗਾ।+ ਉਹ ਤੁਹਾਡੇ ʼਤੇ ਇਕ ਦਿਸ਼ਾ ਤੋਂ ਹਮਲਾ ਕਰਨਗੇ, ਪਰ ਉਹ ਸੱਤ ਦਿਸ਼ਾਵਾਂ ਵਿਚ ਤੁਹਾਡੇ ਸਾਮ੍ਹਣਿਓਂ ਭੱਜ ਜਾਣਗੇ।+