23 ਜਦੋਂ ਯਹੋਵਾਹ ਨੇ ਤੁਹਾਨੂੰ ਕਾਦੇਸ਼-ਬਰਨੇਆ+ ਤੋਂ ਭੇਜਿਆ ਸੀ ਅਤੇ ਕਿਹਾ ਸੀ, ‘ਜਾਓ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜੋ ਮੈਂ ਤੁਹਾਨੂੰ ਜ਼ਰੂਰ ਦਿਆਂਗਾ,’ ਤਾਂ ਉਸ ਵੇਲੇ ਤੁਸੀਂ ਦੁਬਾਰਾ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ+ ਅਤੇ ਉਸ ʼਤੇ ਨਿਹਚਾ ਨਹੀਂ ਕੀਤੀ+ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ।