-
ਬਿਵਸਥਾ ਸਾਰ 3:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਅਤੇ ਮੈਂ ਰਊਬੇਨੀਆਂ ਅਤੇ ਗਾਦੀਆਂ+ ਨੂੰ ਗਿਲਆਦ ਤੋਂ ਲੈ ਕੇ ਅਰਨੋਨ ਘਾਟੀ ਤਕ ਦਾ ਇਲਾਕਾ (ਘਾਟੀ ਦਾ ਵਿਚਲਾ ਹਿੱਸਾ ਇਸ ਦੀ ਸਰਹੱਦ ਹੈ) ਅਤੇ ਯਬੋਕ ਘਾਟੀ ਤਕ ਦਾ ਇਲਾਕਾ ਦੇ ਦਿੱਤਾ ਜੋ ਅੰਮੋਨੀਆਂ ਦੀ ਸਰਹੱਦ ਹੈ। 17 ਨਾਲੇ ਉਨ੍ਹਾਂ ਨੂੰ ਅਰਾਬਾਹ, ਯਰਦਨ ਅਤੇ ਇਸ ਦੇ ਨਾਲ ਸਰਹੱਦੀ ਇਲਾਕਾ ਦੇ ਦਿੱਤਾ ਜੋ ਕਿੰਨਰਥ ਤੋਂ ਲੈ ਕੇ ਅਰਾਬਾਹ ਸਾਗਰ ਤਕ ਹੈ। ਅਰਾਬਾਹ ਸਾਗਰ ਯਾਨੀ ਖਾਰਾ ਸਮੁੰਦਰ* ਪੂਰਬ ਵਿਚ ਪਿਸਗਾਹ ਦੀ ਢਲਾਣ ਕੋਲ ਹੈ।+
-