ਗਿਣਤੀ 32:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਇਸ ਲਈ ਮੂਸਾ ਨੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ+ ਅਤੇ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਅੱਧੇ ਗੋਤ+ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਇਲਾਕੇ ਦੇ ਦਿੱਤੇ।+ ਨਾਲੇ ਉਨ੍ਹਾਂ ਇਲਾਕਿਆਂ ਵਿਚਲੇ ਸ਼ਹਿਰਾਂ ਦੀ ਜ਼ਮੀਨ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਸ਼ਹਿਰ ਵੀ ਦੇ ਦਿੱਤੇ।
33 ਇਸ ਲਈ ਮੂਸਾ ਨੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ+ ਅਤੇ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਅੱਧੇ ਗੋਤ+ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਇਲਾਕੇ ਦੇ ਦਿੱਤੇ।+ ਨਾਲੇ ਉਨ੍ਹਾਂ ਇਲਾਕਿਆਂ ਵਿਚਲੇ ਸ਼ਹਿਰਾਂ ਦੀ ਜ਼ਮੀਨ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਸ਼ਹਿਰ ਵੀ ਦੇ ਦਿੱਤੇ।