ਗਿਣਤੀ 25:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਜਦੋਂ ਇਜ਼ਰਾਈਲੀ ਸ਼ਿੱਟੀਮ ਵਿਚ ਰਹਿ ਰਹੇ ਸਨ,+ ਤਾਂ ਉਹ ਮੋਆਬ ਦੀਆਂ ਕੁੜੀਆਂ ਨਾਲ ਹਰਾਮਕਾਰੀ ਕਰਨ ਲੱਗ ਪਏ।+ ਯਹੋਸ਼ੁਆ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਫਿਰ ਨੂਨ ਦੇ ਪੁੱਤਰ ਯਹੋਸ਼ੁਆ ਨੇ ਚੁੱਪ-ਚਪੀਤੇ ਸ਼ਿੱਟੀਮ+ ਤੋਂ ਦੋ ਆਦਮੀਆਂ ਨੂੰ ਜਾਸੂਸੀ ਕਰਨ ਲਈ ਘੱਲਿਆ। ਉਸ ਨੇ ਉਨ੍ਹਾਂ ਨੂੰ ਕਿਹਾ: “ਜਾਓ ਅਤੇ ਦੇਸ਼ ਦੀ ਜਾਂਚ-ਪੜਤਾਲ ਕਰੋ, ਖ਼ਾਸ ਕਰਕੇ ਯਰੀਹੋ ਦੀ।” ਇਸ ਲਈ ਉਹ ਚਲੇ ਗਏ। ਉਹ ਰਾਹਾਬ+ ਨਾਂ ਦੀ ਵੇਸਵਾ ਦੇ ਘਰ ਆਏ ਅਤੇ ਉੱਥੇ ਠਹਿਰੇ।
2 ਫਿਰ ਨੂਨ ਦੇ ਪੁੱਤਰ ਯਹੋਸ਼ੁਆ ਨੇ ਚੁੱਪ-ਚਪੀਤੇ ਸ਼ਿੱਟੀਮ+ ਤੋਂ ਦੋ ਆਦਮੀਆਂ ਨੂੰ ਜਾਸੂਸੀ ਕਰਨ ਲਈ ਘੱਲਿਆ। ਉਸ ਨੇ ਉਨ੍ਹਾਂ ਨੂੰ ਕਿਹਾ: “ਜਾਓ ਅਤੇ ਦੇਸ਼ ਦੀ ਜਾਂਚ-ਪੜਤਾਲ ਕਰੋ, ਖ਼ਾਸ ਕਰਕੇ ਯਰੀਹੋ ਦੀ।” ਇਸ ਲਈ ਉਹ ਚਲੇ ਗਏ। ਉਹ ਰਾਹਾਬ+ ਨਾਂ ਦੀ ਵੇਸਵਾ ਦੇ ਘਰ ਆਏ ਅਤੇ ਉੱਥੇ ਠਹਿਰੇ।