-
ਯਹੋਸ਼ੁਆ 18:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਦੱਖਣ ਵਿਚ ਉਨ੍ਹਾਂ ਦੀ ਸਰਹੱਦ ਕਿਰਯਥ-ਯਾਰੀਮ ਦੇ ਸਿਰੇ ਤੋਂ ਸ਼ੁਰੂ ਹੋ ਕੇ ਪੱਛਮ ਵੱਲ ਜਾਂਦੀ ਸੀ; ਇਹ ਨਫਤੋਆ ਦੇ ਪਾਣੀਆਂ ਦੇ ਸੋਮੇ+ ਵੱਲ ਜਾਂਦੀ ਸੀ।
-
-
ਯਹੋਸ਼ੁਆ 18:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਉਨ੍ਹਾਂ ਦੀ ਪੂਰਬੀ ਸਰਹੱਦ ਯਰਦਨ ਸੀ। ਇਹ ਬਿਨਯਾਮੀਨ ਦੀ ਔਲਾਦ ਦੇ ਘਰਾਣਿਆਂ ਦੀ ਵਿਰਾਸਤ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਦੀਆਂ ਸਰਹੱਦਾਂ ਅਨੁਸਾਰ ਸੀ।
-