ਯਹੋਸ਼ੁਆ 9:16, 17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਨ੍ਹਾਂ ਨਾਲ ਇਕਰਾਰ ਕਰਨ ਤੋਂ ਤਿੰਨ ਦਿਨਾਂ ਬਾਅਦ ਉਨ੍ਹਾਂ ਨੇ ਸੁਣਿਆ ਕਿ ਉਹ ਤਾਂ ਉਨ੍ਹਾਂ ਦੇ ਨੇੜੇ ਹੀ ਰਹਿੰਦੇ ਸਨ। 17 ਫਿਰ ਇਜ਼ਰਾਈਲੀ ਰਵਾਨਾ ਹੋਏ ਅਤੇ ਤੀਜੇ ਦਿਨ ਉਨ੍ਹਾਂ ਦੇ ਸ਼ਹਿਰਾਂ ਵਿਚ ਪਹੁੰਚ ਗਏ; ਉਨ੍ਹਾਂ ਦੇ ਸ਼ਹਿਰ ਸਨ ਗਿਬਓਨ,+ ਕਫੀਰਾਹ, ਬਏਰੋਥ ਅਤੇ ਕਿਰਯਥ-ਯਾਰੀਮ।+ 2 ਸਮੂਏਲ 6:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਫਿਰ ਦਾਊਦ ਤੇ ਉਸ ਦੇ ਸਾਰੇ ਆਦਮੀ ਤੁਰ ਪਏ ਤਾਂਕਿ ਬਆਲੇ-ਯਹੂਦਾਹ ਤੋਂ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਆਉਣ+ ਜਿਸ ਦੇ ਸਾਮ੍ਹਣੇ ਲੋਕ ਸੈਨਾਵਾਂ ਦੇ ਯਹੋਵਾਹ ਦਾ ਨਾਂ ਲੈਂਦੇ ਸਨ+ ਜੋ ਕਰੂਬੀਆਂ ਤੋਂ ਉੱਚੇ* ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਹੈ।+ 1 ਇਤਿਹਾਸ 13:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਦਾਊਦ ਅਤੇ ਸਾਰਾ ਇਜ਼ਰਾਈਲ ਯਹੂਦਾਹ ਦੇ ਬਆਲਾਹ+ ਯਾਨੀ ਕਿਰਯਥ-ਯਾਰੀਮ ਨੂੰ ਚਲੇ ਗਏ ਤਾਂਕਿ ਉੱਥੋਂ ਕਰੂਬੀਆਂ ਤੋਂ+ ਉੱਚੇ* ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਸੱਚੇ ਪਰਮੇਸ਼ੁਰ ਯਹੋਵਾਹ ਦਾ ਸੰਦੂਕ ਲੈ ਆਉਣ ਜਿੱਥੇ ਉਸ ਦਾ ਨਾਂ ਲਿਆ ਜਾਂਦਾ ਹੈ।
16 ਉਨ੍ਹਾਂ ਨਾਲ ਇਕਰਾਰ ਕਰਨ ਤੋਂ ਤਿੰਨ ਦਿਨਾਂ ਬਾਅਦ ਉਨ੍ਹਾਂ ਨੇ ਸੁਣਿਆ ਕਿ ਉਹ ਤਾਂ ਉਨ੍ਹਾਂ ਦੇ ਨੇੜੇ ਹੀ ਰਹਿੰਦੇ ਸਨ। 17 ਫਿਰ ਇਜ਼ਰਾਈਲੀ ਰਵਾਨਾ ਹੋਏ ਅਤੇ ਤੀਜੇ ਦਿਨ ਉਨ੍ਹਾਂ ਦੇ ਸ਼ਹਿਰਾਂ ਵਿਚ ਪਹੁੰਚ ਗਏ; ਉਨ੍ਹਾਂ ਦੇ ਸ਼ਹਿਰ ਸਨ ਗਿਬਓਨ,+ ਕਫੀਰਾਹ, ਬਏਰੋਥ ਅਤੇ ਕਿਰਯਥ-ਯਾਰੀਮ।+
2 ਫਿਰ ਦਾਊਦ ਤੇ ਉਸ ਦੇ ਸਾਰੇ ਆਦਮੀ ਤੁਰ ਪਏ ਤਾਂਕਿ ਬਆਲੇ-ਯਹੂਦਾਹ ਤੋਂ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਆਉਣ+ ਜਿਸ ਦੇ ਸਾਮ੍ਹਣੇ ਲੋਕ ਸੈਨਾਵਾਂ ਦੇ ਯਹੋਵਾਹ ਦਾ ਨਾਂ ਲੈਂਦੇ ਸਨ+ ਜੋ ਕਰੂਬੀਆਂ ਤੋਂ ਉੱਚੇ* ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਹੈ।+
6 ਫਿਰ ਦਾਊਦ ਅਤੇ ਸਾਰਾ ਇਜ਼ਰਾਈਲ ਯਹੂਦਾਹ ਦੇ ਬਆਲਾਹ+ ਯਾਨੀ ਕਿਰਯਥ-ਯਾਰੀਮ ਨੂੰ ਚਲੇ ਗਏ ਤਾਂਕਿ ਉੱਥੋਂ ਕਰੂਬੀਆਂ ਤੋਂ+ ਉੱਚੇ* ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਸੱਚੇ ਪਰਮੇਸ਼ੁਰ ਯਹੋਵਾਹ ਦਾ ਸੰਦੂਕ ਲੈ ਆਉਣ ਜਿੱਥੇ ਉਸ ਦਾ ਨਾਂ ਲਿਆ ਜਾਂਦਾ ਹੈ।