ਉਤਪਤ 21:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਇਸੇ ਕਰਕੇ ਉਸ ਨੇ ਉਸ ਜਗ੍ਹਾ ਦਾ ਨਾਂ ਬਏਰ-ਸ਼ਬਾ*+ ਰੱਖਿਆ ਕਿਉਂਕਿ ਉੱਥੇ ਉਨ੍ਹਾਂ ਦੋਹਾਂ ਨੇ ਸਹੁੰ ਖਾਧੀ ਸੀ। ਯਹੋਸ਼ੁਆ 19:1-3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਦੂਸਰਾ ਗੁਣਾ+ ਸ਼ਿਮਓਨ ਲਈ, ਸ਼ਿਮਓਨ ਦੇ ਗੋਤ+ ਦੇ ਘਰਾਣਿਆਂ ਅਨੁਸਾਰ ਨਿਕਲਿਆ। ਉਨ੍ਹਾਂ ਦੀ ਵਿਰਾਸਤ ਯਹੂਦਾਹ ਦੀ ਵਿਰਾਸਤ ਵਿਚ ਸੀ।+ 2 ਉਨ੍ਹਾਂ ਦੀ ਵਿਰਾਸਤ ਸੀ ਸ਼ਬਾ ਦੇ ਨਾਲ ਬਏਰ-ਸ਼ਬਾ,+ ਮੋਲਾਦਾਹ,+ 3 ਹਸਰ-ਸ਼ੂਆਲ,+ ਬਾਲਾਹ, ਆਸਮ,+
19 ਦੂਸਰਾ ਗੁਣਾ+ ਸ਼ਿਮਓਨ ਲਈ, ਸ਼ਿਮਓਨ ਦੇ ਗੋਤ+ ਦੇ ਘਰਾਣਿਆਂ ਅਨੁਸਾਰ ਨਿਕਲਿਆ। ਉਨ੍ਹਾਂ ਦੀ ਵਿਰਾਸਤ ਯਹੂਦਾਹ ਦੀ ਵਿਰਾਸਤ ਵਿਚ ਸੀ।+ 2 ਉਨ੍ਹਾਂ ਦੀ ਵਿਰਾਸਤ ਸੀ ਸ਼ਬਾ ਦੇ ਨਾਲ ਬਏਰ-ਸ਼ਬਾ,+ ਮੋਲਾਦਾਹ,+ 3 ਹਸਰ-ਸ਼ੂਆਲ,+ ਬਾਲਾਹ, ਆਸਮ,+