1 ਸਮੂਏਲ 22:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਦਾਊਦ ਉੱਥੋਂ ਚਲਾ ਗਿਆ+ ਤੇ ਅਦੁਲਾਮ ਦੀ ਗੁਫਾ ਵਿਚ ਲੁਕ ਗਿਆ।+ ਇਸ ਬਾਰੇ ਜਦ ਉਸ ਦੇ ਭਰਾਵਾਂ ਤੇ ਉਸ ਦੇ ਪਿਤਾ ਦੇ ਸਾਰੇ ਘਰਾਣੇ ਨੂੰ ਪਤਾ ਲੱਗਾ, ਤਾਂ ਉਹ ਉਸ ਕੋਲ ਉੱਥੇ ਚਲੇ ਗਏ।
22 ਫਿਰ ਦਾਊਦ ਉੱਥੋਂ ਚਲਾ ਗਿਆ+ ਤੇ ਅਦੁਲਾਮ ਦੀ ਗੁਫਾ ਵਿਚ ਲੁਕ ਗਿਆ।+ ਇਸ ਬਾਰੇ ਜਦ ਉਸ ਦੇ ਭਰਾਵਾਂ ਤੇ ਉਸ ਦੇ ਪਿਤਾ ਦੇ ਸਾਰੇ ਘਰਾਣੇ ਨੂੰ ਪਤਾ ਲੱਗਾ, ਤਾਂ ਉਹ ਉਸ ਕੋਲ ਉੱਥੇ ਚਲੇ ਗਏ।