ਯਹੋਸ਼ੁਆ 15:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉੱਥੋਂ ਉਨ੍ਹਾਂ ਦੀ ਸਰਹੱਦ ਬੈਤ-ਹਾਗਲਾਹ+ ਤੋਂ ਹੁੰਦੀ ਹੋਈ ਬੈਤ-ਅਰਬਾਹ+ ਦੇ ਉੱਤਰ ਵੱਲ ਜਾਂਦੀ ਸੀ ਅਤੇ ਰਊਬੇਨ ਦੇ ਪੁੱਤਰ ਬੋਹਨ ਦੇ ਪੱਥਰ ਤਕ ਪਹੁੰਚਦੀ ਸੀ।+ ਯਹੋਸ਼ੁਆ 15:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਪੱਛਮੀ ਸਰਹੱਦ ਵੱਡੇ ਸਾਗਰ* ਅਤੇ ਉਸ ਦੇ ਕਿਨਾਰੇ ʼਤੇ ਸੀ।+ ਇਹ ਯਹੂਦਾਹ ਦੀ ਔਲਾਦ ਦੇ ਘਰਾਣਿਆਂ ਦੀ ਸਰਹੱਦ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਸੀ।
6 ਉੱਥੋਂ ਉਨ੍ਹਾਂ ਦੀ ਸਰਹੱਦ ਬੈਤ-ਹਾਗਲਾਹ+ ਤੋਂ ਹੁੰਦੀ ਹੋਈ ਬੈਤ-ਅਰਬਾਹ+ ਦੇ ਉੱਤਰ ਵੱਲ ਜਾਂਦੀ ਸੀ ਅਤੇ ਰਊਬੇਨ ਦੇ ਪੁੱਤਰ ਬੋਹਨ ਦੇ ਪੱਥਰ ਤਕ ਪਹੁੰਚਦੀ ਸੀ।+
12 ਪੱਛਮੀ ਸਰਹੱਦ ਵੱਡੇ ਸਾਗਰ* ਅਤੇ ਉਸ ਦੇ ਕਿਨਾਰੇ ʼਤੇ ਸੀ।+ ਇਹ ਯਹੂਦਾਹ ਦੀ ਔਲਾਦ ਦੇ ਘਰਾਣਿਆਂ ਦੀ ਸਰਹੱਦ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਸੀ।