28 ਰਾਜੇ ਨੇ ਸਲਾਹ ਕਰ ਕੇ ਸੋਨੇ ਦੇ ਦੋ ਵੱਛੇ ਬਣਾਏ+ ਅਤੇ ਲੋਕਾਂ ਨੂੰ ਕਿਹਾ: “ਤੁਹਾਨੂੰ ਉਤਾਹਾਂ ਯਰੂਸ਼ਲਮ ਜਾਣ ਲਈ ਕਿੰਨੀ ਖੇਚਲ਼ ਕਰਨੀ ਪੈਂਦੀ ਹੈ। ਹੇ ਇਜ਼ਰਾਈਲ, ਦੇਖੋ, ਇਹ ਹੈ ਤੁਹਾਡਾ ਪਰਮੇਸ਼ੁਰ ਜੋ ਤੁਹਾਨੂੰ ਮਿਸਰ ਤੋਂ ਬਾਹਰ ਕੱਢ ਲਿਆਇਆ ਸੀ।”+ 29 ਫਿਰ ਉਸ ਨੇ ਇਕ ਵੱਛਾ ਬੈਤੇਲ+ ਵਿਚ ਤੇ ਦੂਜਾ ਦਾਨ+ ਵਿਚ ਰੱਖ ਦਿੱਤਾ।