ਉਤਪਤ 49:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “ਜ਼ਬੂਲੁਨ+ ਸਮੁੰਦਰੀ ਕੰਢੇ ʼਤੇ ਵੱਸੇਗਾ, ਹਾਂ, ਉਸ ਕੰਢੇ ʼਤੇ ਜਿੱਥੇ ਜਹਾਜ਼ ਲੰਗਰ ਪਾਉਂਦੇ ਹਨ+ ਅਤੇ ਉਸ ਦੀ ਸਰਹੱਦ ਸੀਦੋਨ ਵੱਲ ਹੋਵੇਗੀ।+
13 “ਜ਼ਬੂਲੁਨ+ ਸਮੁੰਦਰੀ ਕੰਢੇ ʼਤੇ ਵੱਸੇਗਾ, ਹਾਂ, ਉਸ ਕੰਢੇ ʼਤੇ ਜਿੱਥੇ ਜਹਾਜ਼ ਲੰਗਰ ਪਾਉਂਦੇ ਹਨ+ ਅਤੇ ਉਸ ਦੀ ਸਰਹੱਦ ਸੀਦੋਨ ਵੱਲ ਹੋਵੇਗੀ।+