ਯਹੋਸ਼ੁਆ 21:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਲੇਵੀਆਂ ਦੇ ਘਰਾਣਿਆਂ ਵਿੱਚੋਂ ਗੇਰਸ਼ੋਨੀਆਂ+ ਨੂੰ ਮਨੱਸ਼ਹ ਦੇ ਅੱਧੇ ਗੋਤ ਤੋਂ ਪਨਾਹ ਦਾ ਸ਼ਹਿਰ ਮਿਲਿਆ ਜੋ ਖ਼ੂਨੀ ਲਈ ਸੀ ਯਾਨੀ ਬਾਸ਼ਾਨ ਵਿਚ ਗੋਲਨ+ ਤੇ ਇਸ ਦੀਆਂ ਚਰਾਂਦਾਂ ਅਤੇ ਬਾਅਸ਼ਤਰਾਹ ਤੇ ਇਸ ਦੀਆਂ ਚਰਾਂਦਾਂ—ਦੋ ਸ਼ਹਿਰ। 1 ਇਤਿਹਾਸ 6:71 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 71 ਗੇਰਸ਼ੋਮੀਆਂ ਨੂੰ ਉਨ੍ਹਾਂ ਨੇ ਮਨੱਸ਼ਹ ਦੇ ਅੱਧੇ ਗੋਤ ਦੇ ਘਰਾਣੇ ਕੋਲੋਂ ਬਾਸ਼ਾਨ ਵਿਚ ਗੋਲਨ+ ਤੇ ਇਸ ਦੀਆਂ ਚਰਾਂਦਾਂ ਅਤੇ ਅਸ਼ਤਾਰਾਥ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ;+
27 ਲੇਵੀਆਂ ਦੇ ਘਰਾਣਿਆਂ ਵਿੱਚੋਂ ਗੇਰਸ਼ੋਨੀਆਂ+ ਨੂੰ ਮਨੱਸ਼ਹ ਦੇ ਅੱਧੇ ਗੋਤ ਤੋਂ ਪਨਾਹ ਦਾ ਸ਼ਹਿਰ ਮਿਲਿਆ ਜੋ ਖ਼ੂਨੀ ਲਈ ਸੀ ਯਾਨੀ ਬਾਸ਼ਾਨ ਵਿਚ ਗੋਲਨ+ ਤੇ ਇਸ ਦੀਆਂ ਚਰਾਂਦਾਂ ਅਤੇ ਬਾਅਸ਼ਤਰਾਹ ਤੇ ਇਸ ਦੀਆਂ ਚਰਾਂਦਾਂ—ਦੋ ਸ਼ਹਿਰ।
71 ਗੇਰਸ਼ੋਮੀਆਂ ਨੂੰ ਉਨ੍ਹਾਂ ਨੇ ਮਨੱਸ਼ਹ ਦੇ ਅੱਧੇ ਗੋਤ ਦੇ ਘਰਾਣੇ ਕੋਲੋਂ ਬਾਸ਼ਾਨ ਵਿਚ ਗੋਲਨ+ ਤੇ ਇਸ ਦੀਆਂ ਚਰਾਂਦਾਂ ਅਤੇ ਅਸ਼ਤਾਰਾਥ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ;+