ਯਹੋਸ਼ੁਆ 18:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਫਿਰ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿਚ ਇਕੱਠੀ ਹੋਈ+ ਅਤੇ ਉਨ੍ਹਾਂ ਨੇ ਉੱਥੇ ਮੰਡਲੀ ਦਾ ਤੰਬੂ ਲਾਇਆ+ ਕਿਉਂਕਿ ਦੇਸ਼ ਹੁਣ ਉਨ੍ਹਾਂ ਦੇ ਅਧੀਨ ਹੋ ਗਿਆ ਸੀ।+
18 ਫਿਰ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿਚ ਇਕੱਠੀ ਹੋਈ+ ਅਤੇ ਉਨ੍ਹਾਂ ਨੇ ਉੱਥੇ ਮੰਡਲੀ ਦਾ ਤੰਬੂ ਲਾਇਆ+ ਕਿਉਂਕਿ ਦੇਸ਼ ਹੁਣ ਉਨ੍ਹਾਂ ਦੇ ਅਧੀਨ ਹੋ ਗਿਆ ਸੀ।+