29 ਇਸ ਦੇ ਨਾਲ-ਨਾਲ ਮੂਸਾ ਨੇ ਮਨੱਸ਼ਹ ਦੇ ਅੱਧੇ ਗੋਤ ਨੂੰ ਮਨੱਸ਼ਹ ਦੇ ਅੱਧੇ ਗੋਤ ਦੇ ਘਰਾਣਿਆਂ ਅਨੁਸਾਰ ਵਿਰਾਸਤ ਦਿੱਤੀ।+ 30 ਉਨ੍ਹਾਂ ਦਾ ਇਲਾਕਾ ਮਹਨਾਇਮ+ ਤੋਂ ਸ਼ੁਰੂ ਹੁੰਦਾ ਸੀ ਜਿਸ ਵਿਚ ਸਾਰਾ ਬਾਸ਼ਾਨ ਅਤੇ ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ ਅਤੇ ਬਾਸ਼ਾਨ ਵਿਚ ਯਾਈਰ ਦੇ ਸਾਰੇ ਤੰਬੂਆਂ ਵਾਲੇ ਪਿੰਡ ਸ਼ਾਮਲ ਸਨ,+ 60 ਕਸਬੇ।