ਗਿਣਤੀ 34:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਇਜ਼ਰਾਈਲੀਆਂ ਨੂੰ ਇਹ ਹਿਦਾਇਤਾਂ ਦੇ: ‘ਜਦੋਂ ਤੁਸੀਂ ਕਨਾਨ ਦੇਸ਼ ਵਿਚ ਜਾਓਗੇ,+ ਤਾਂ ਤੁਹਾਨੂੰ ਜੋ ਇਲਾਕਾ ਵਿਰਾਸਤ ਵਿਚ ਦਿੱਤਾ ਜਾਵੇਗਾ, ਉਸ ਦੀਆਂ ਸਰਹੱਦਾਂ ਇਹ ਹੋਣਗੀਆਂ।+ ਯਹੋਸ਼ੁਆ 1:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਪੂਰੀ ਛਾਉਣੀ ਵਿੱਚੋਂ ਦੀ ਲੰਘੋ ਅਤੇ ਲੋਕਾਂ ਨੂੰ ਇਹ ਹੁਕਮ ਦਿਓ, ‘ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰੋ ਕਿਉਂਕਿ ਤਿੰਨਾਂ ਦਿਨਾਂ ਵਿਚ ਤੁਸੀਂ ਯਰਦਨ ਪਾਰ ਕਰੋਗੇ ਅਤੇ ਜਾ ਕੇ ਉਸ ਦੇਸ਼ ʼਤੇ ਕਬਜ਼ਾ ਕਰੋਗੇ ਜਿਸ ਨੂੰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅਧੀਨ ਕਰਨ ਜਾ ਰਿਹਾ ਹੈ।’”+
2 “ਇਜ਼ਰਾਈਲੀਆਂ ਨੂੰ ਇਹ ਹਿਦਾਇਤਾਂ ਦੇ: ‘ਜਦੋਂ ਤੁਸੀਂ ਕਨਾਨ ਦੇਸ਼ ਵਿਚ ਜਾਓਗੇ,+ ਤਾਂ ਤੁਹਾਨੂੰ ਜੋ ਇਲਾਕਾ ਵਿਰਾਸਤ ਵਿਚ ਦਿੱਤਾ ਜਾਵੇਗਾ, ਉਸ ਦੀਆਂ ਸਰਹੱਦਾਂ ਇਹ ਹੋਣਗੀਆਂ।+
11 “ਪੂਰੀ ਛਾਉਣੀ ਵਿੱਚੋਂ ਦੀ ਲੰਘੋ ਅਤੇ ਲੋਕਾਂ ਨੂੰ ਇਹ ਹੁਕਮ ਦਿਓ, ‘ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰੋ ਕਿਉਂਕਿ ਤਿੰਨਾਂ ਦਿਨਾਂ ਵਿਚ ਤੁਸੀਂ ਯਰਦਨ ਪਾਰ ਕਰੋਗੇ ਅਤੇ ਜਾ ਕੇ ਉਸ ਦੇਸ਼ ʼਤੇ ਕਬਜ਼ਾ ਕਰੋਗੇ ਜਿਸ ਨੂੰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅਧੀਨ ਕਰਨ ਜਾ ਰਿਹਾ ਹੈ।’”+