ਕੂਚ 15:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਉਸ ਵੇਲੇ ਅਦੋਮ ਦੇ ਸ਼ੇਖ਼* ਘਬਰਾ ਜਾਣਗੇ,ਮੋਆਬ ਦੇ ਤਾਕਤਵਰ ਹਾਕਮ* ਥਰ-ਥਰ ਕੰਬਣਗੇ।+ ਕਨਾਨ ਦੇ ਸਾਰੇ ਵਾਸੀਆਂ ਦੇ ਦਿਲ ਬੈਠ ਜਾਣਗੇ।+ ਯਹੋਸ਼ੁਆ 2:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਉਨ੍ਹਾਂ ਨੇ ਯਹੋਸ਼ੁਆ ਨੂੰ ਕਿਹਾ: “ਯਹੋਵਾਹ ਨੇ ਪੂਰੇ ਦੇਸ਼ ਨੂੰ ਸਾਡੇ ਹੱਥ ਵਿਚ ਦੇ ਦਿੱਤਾ ਹੈ।+ ਅਸਲ ਵਿਚ ਦੇਸ਼ ਦੇ ਸਾਰੇ ਵਾਸੀ ਸਾਡੇ ਕਰਕੇ ਹੌਸਲਾ ਹਾਰ ਬੈਠੇ ਹਨ।”+
15 ਉਸ ਵੇਲੇ ਅਦੋਮ ਦੇ ਸ਼ੇਖ਼* ਘਬਰਾ ਜਾਣਗੇ,ਮੋਆਬ ਦੇ ਤਾਕਤਵਰ ਹਾਕਮ* ਥਰ-ਥਰ ਕੰਬਣਗੇ।+ ਕਨਾਨ ਦੇ ਸਾਰੇ ਵਾਸੀਆਂ ਦੇ ਦਿਲ ਬੈਠ ਜਾਣਗੇ।+
24 ਉਨ੍ਹਾਂ ਨੇ ਯਹੋਸ਼ੁਆ ਨੂੰ ਕਿਹਾ: “ਯਹੋਵਾਹ ਨੇ ਪੂਰੇ ਦੇਸ਼ ਨੂੰ ਸਾਡੇ ਹੱਥ ਵਿਚ ਦੇ ਦਿੱਤਾ ਹੈ।+ ਅਸਲ ਵਿਚ ਦੇਸ਼ ਦੇ ਸਾਰੇ ਵਾਸੀ ਸਾਡੇ ਕਰਕੇ ਹੌਸਲਾ ਹਾਰ ਬੈਠੇ ਹਨ।”+