ਕੂਚ 17:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਅਮਾਲੇਕੀਆਂ+ ਨੇ ਆ ਕੇ ਰਫੀਦੀਮ ਵਿਚ ਇਜ਼ਰਾਈਲੀਆਂ ਨਾਲ ਲੜਾਈ ਕੀਤੀ।+ ਨਿਆਈਆਂ 6:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਦੋਂ ਵੀ ਇਜ਼ਰਾਈਲੀ ਬੀ ਬੀਜਦੇ ਸਨ, ਤਾਂ ਮਿਦਿਆਨ ਅਤੇ ਅਮਾਲੇਕ+ ਤੇ ਪੂਰਬੀ ਲੋਕ+ ਉਨ੍ਹਾਂ ʼਤੇ ਹਮਲਾ ਕਰ ਦਿੰਦੇ ਸਨ।