ਉਤਪਤ 28:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਸ ਕਰਕੇ ਉਹ ਬਹੁਤ ਡਰ ਗਿਆ ਅਤੇ ਉਸ ਨੇ ਕਿਹਾ: “ਇਹ ਕੋਈ ਮਾਮੂਲੀ ਜਗ੍ਹਾ ਨਹੀਂ, ਸਗੋਂ ਪਵਿੱਤਰ ਜਗ੍ਹਾ ਹੈ। ਇਹ ਤਾਂ ਪਰਮੇਸ਼ੁਰ ਦਾ ਘਰ ਹੈ!+ ਨਾਲੇ ਇੱਥੇ ਸਵਰਗ ਦਾ ਦਰਵਾਜ਼ਾ ਹੈ।”+ ਉਤਪਤ 28:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਉਸ ਨੇ ਉਸ ਜਗ੍ਹਾ ਦਾ ਨਾਂ ਬੈਤੇਲ* ਰੱਖਿਆ, ਪਰ ਪਹਿਲਾਂ ਉਸ ਸ਼ਹਿਰ ਦਾ ਨਾਂ ਲੂਜ਼ ਸੀ।+
17 ਇਸ ਕਰਕੇ ਉਹ ਬਹੁਤ ਡਰ ਗਿਆ ਅਤੇ ਉਸ ਨੇ ਕਿਹਾ: “ਇਹ ਕੋਈ ਮਾਮੂਲੀ ਜਗ੍ਹਾ ਨਹੀਂ, ਸਗੋਂ ਪਵਿੱਤਰ ਜਗ੍ਹਾ ਹੈ। ਇਹ ਤਾਂ ਪਰਮੇਸ਼ੁਰ ਦਾ ਘਰ ਹੈ!+ ਨਾਲੇ ਇੱਥੇ ਸਵਰਗ ਦਾ ਦਰਵਾਜ਼ਾ ਹੈ।”+