-
ਨਿਆਈਆਂ 8:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਜ਼ਬਾਹ ਤੇ ਸਲਮੁੰਨਾ ਆਪਣੀਆਂ ਫ਼ੌਜਾਂ ਨਾਲ ਯਾਨੀ ਲਗਭਗ 15,000 ਆਦਮੀਆਂ ਨਾਲ ਕਰਕੋਰ ਵਿਚ ਸਨ। ਪੂਰਬੀ ਲੋਕਾਂ ਦੀ ਸਾਰੀ ਫ਼ੌਜ+ ਵਿੱਚੋਂ ਬੱਸ ਇਹੀ ਬਚੇ ਸਨ ਕਿਉਂਕਿ ਤਲਵਾਰਾਂ ਨਾਲ ਲੈਸ 1,20,000 ਆਦਮੀ ਮਰ ਚੁੱਕੇ ਸਨ।
-