ਨਿਆਈਆਂ 6:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਯਹੋਵਾਹ ਨੇ ਉਸ ਵੱਲ ਦੇਖ ਕੇ ਕਿਹਾ: “ਤੇਰੇ ਵਿਚ ਜਿੰਨੀ ਕੁ ਤਾਕਤ ਹੈ, ਉਸੇ ਨਾਲ ਜਾਹ ਤੇ ਤੂੰ ਮਿਦਿਆਨ ਦੇ ਹੱਥੋਂ ਇਜ਼ਰਾਈਲ ਨੂੰ ਬਚਾ ਲਵੇਂਗਾ।+ ਭਲਾ, ਤੈਨੂੰ ਘੱਲਣ ਵਾਲਾ ਮੈਂ ਨਹੀਂ?”
14 ਯਹੋਵਾਹ ਨੇ ਉਸ ਵੱਲ ਦੇਖ ਕੇ ਕਿਹਾ: “ਤੇਰੇ ਵਿਚ ਜਿੰਨੀ ਕੁ ਤਾਕਤ ਹੈ, ਉਸੇ ਨਾਲ ਜਾਹ ਤੇ ਤੂੰ ਮਿਦਿਆਨ ਦੇ ਹੱਥੋਂ ਇਜ਼ਰਾਈਲ ਨੂੰ ਬਚਾ ਲਵੇਂਗਾ।+ ਭਲਾ, ਤੈਨੂੰ ਘੱਲਣ ਵਾਲਾ ਮੈਂ ਨਹੀਂ?”