-
2 ਇਤਿਹਾਸ 25:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਇਸ ਲਈ ਅਮਸਯਾਹ ਨੇ ਉਨ੍ਹਾਂ ਫ਼ੌਜੀਆਂ ਨੂੰ ਉਨ੍ਹਾਂ ਦੀ ਜਗ੍ਹਾ ਵਾਪਸ ਭੇਜ ਦਿੱਤਾ ਜੋ ਉਸ ਕੋਲ ਇਫ਼ਰਾਈਮ ਤੋਂ ਆਏ ਸਨ। ਪਰ ਉਨ੍ਹਾਂ ਨੂੰ ਯਹੂਦਾਹ ʼਤੇ ਬਹੁਤ ਗੁੱਸਾ ਆਇਆ ਤੇ ਉਹ ਕ੍ਰੋਧ ਦੀ ਅੱਗ ਵਿਚ ਭੜਕੇ ਹੋਏ ਆਪਣੀ ਜਗ੍ਹਾ ਨੂੰ ਮੁੜ ਗਏ।
-