-
ਨਿਆਈਆਂ 8:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਬਾਅਦ ਵਿਚ ਇਜ਼ਰਾਈਲ ਦੇ ਆਦਮੀਆਂ ਨੇ ਗਿਦਾਊਨ ਨੂੰ ਕਿਹਾ: “ਸਾਡੇ ʼਤੇ ਰਾਜ ਕਰ, ਹਾਂ, ਤੂੰ, ਤੇਰਾ ਪੁੱਤਰ, ਨਾਲੇ ਤੇਰਾ ਪੋਤਾ ਵੀ ਕਿਉਂਕਿ ਤੂੰ ਸਾਨੂੰ ਮਿਦਿਆਨ ਦੇ ਹੱਥੋਂ ਬਚਾਇਆ ਹੈ।”+
-