-
ਨਿਆਈਆਂ 9:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਫਿਰ ਸ਼ਕਮ ਦੇ ਸਾਰੇ ਆਗੂ ਅਤੇ ਸਾਰਾ ਬੈਤ-ਮਿੱਲੋ ਇਕੱਠੇ ਹੋਏ ਅਤੇ ਉਨ੍ਹਾਂ ਨੇ ਸ਼ਕਮ ਵਿਚ ਥੰਮ੍ਹ ਦੇ ਨੇੜੇ ਵੱਡੇ ਦਰਖ਼ਤ ਕੋਲ ਅਬੀਮਲਕ ਨੂੰ ਰਾਜਾ ਬਣਾ ਦਿੱਤਾ।+
-
-
ਨਿਆਈਆਂ 9:49ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
49 ਇਸ ਲਈ ਸਾਰੇ ਲੋਕਾਂ ਨੇ ਵੀ ਟਾਹਣੀਆਂ ਵੱਢੀਆਂ ਤੇ ਅਬੀਮਲਕ ਦੇ ਪਿੱਛੇ-ਪਿੱਛੇ ਚਲੇ ਗਏ। ਫਿਰ ਉਨ੍ਹਾਂ ਨੇ ਟਾਹਣੀਆਂ ਤਹਿਖਾਨੇ ਨਾਲ ਟਿਕਾ ਦਿੱਤੀਆਂ ਅਤੇ ਤਹਿਖਾਨੇ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਸ਼ਕਮ ਦੇ ਬੁਰਜ ਦੇ ਸਾਰੇ ਲੋਕ ਵੀ ਮਾਰੇ ਗਏ ਜੋ ਲਗਭਗ 1,000 ਆਦਮੀ ਅਤੇ ਔਰਤਾਂ ਸਨ।
-