ਨਿਆਈਆਂ 9:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਤੋਂ ਬਾਅਦ, ਉਹ ਆਫਰਾਹ ਵਿਚ ਆਪਣੇ ਪਿਤਾ ਦੇ ਘਰ ਗਿਆ+ ਅਤੇ ਉਸ ਨੇ ਆਪਣੇ ਭਰਾਵਾਂ, ਹਾਂ, ਯਰੁਬਾਲ ਦੇ 70 ਪੁੱਤਰਾਂ ਨੂੰ ਇੱਕੋ ਪੱਥਰ ਉੱਤੇ ਮਾਰ ਸੁੱਟਿਆ।+ ਯਰੁਬਾਲ ਦਾ ਸਭ ਤੋਂ ਛੋਟਾ ਪੁੱਤਰ ਯੋਥਾਮ ਹੀ ਬਚਿਆ ਕਿਉਂਕਿ ਉਹ ਲੁਕ ਗਿਆ ਸੀ।
5 ਇਸ ਤੋਂ ਬਾਅਦ, ਉਹ ਆਫਰਾਹ ਵਿਚ ਆਪਣੇ ਪਿਤਾ ਦੇ ਘਰ ਗਿਆ+ ਅਤੇ ਉਸ ਨੇ ਆਪਣੇ ਭਰਾਵਾਂ, ਹਾਂ, ਯਰੁਬਾਲ ਦੇ 70 ਪੁੱਤਰਾਂ ਨੂੰ ਇੱਕੋ ਪੱਥਰ ਉੱਤੇ ਮਾਰ ਸੁੱਟਿਆ।+ ਯਰੁਬਾਲ ਦਾ ਸਭ ਤੋਂ ਛੋਟਾ ਪੁੱਤਰ ਯੋਥਾਮ ਹੀ ਬਚਿਆ ਕਿਉਂਕਿ ਉਹ ਲੁਕ ਗਿਆ ਸੀ।