-
ਨਿਆਈਆਂ 9:28, 29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਫਿਰ ਅਬਦ ਦੇ ਪੁੱਤਰ ਗਆਲ ਨੇ ਕਿਹਾ: “ਅਬੀਮਲਕ ਹੈ ਹੀ ਕੌਣ ਅਤੇ ਸ਼ਕਮ ਕੌਣ ਹੈ ਕਿ ਅਸੀਂ ਉਸ ਦੀ ਸੇਵਾ ਕਰੀਏ? ਕੀ ਉਹ ਯਰੁਬਾਲ+ ਦਾ ਪੁੱਤਰ ਨਹੀਂ ਅਤੇ ਕੀ ਜ਼ਬੂਲ ਉਸ ਦਾ ਅਧਿਕਾਰੀ ਨਹੀਂ? ਸ਼ਕਮ ਦੇ ਪਿਤਾ ਹਮੋਰ ਦੇ ਆਦਮੀਆਂ ਦੀ ਸੇਵਾ ਕਰੋ! ਪਰ ਅਸੀਂ ਅਬੀਮਲਕ ਦੀ ਸੇਵਾ ਕਿਉਂ ਕਰੀਏ? 29 ਜੇ ਇਹ ਲੋਕ ਮੇਰੇ ਅਧੀਨ ਹੋ ਜਾਣ, ਤਾਂ ਮੈਂ ਅਬੀਮਲਕ ਨੂੰ ਗੱਦੀਓਂ ਲਾਹ ਦਿਆਂਗਾ।” ਫਿਰ ਉਸ ਨੇ ਅਬੀਮਲਕ ਨੂੰ ਕਿਹਾ: “ਆਪਣੇ ਫ਼ੌਜੀਆਂ ਦੀ ਗਿਣਤੀ ਵਧਾ ਲੈ ਤੇ ਬਾਹਰ ਨਿਕਲ ਆ।”
-