-
ਨਿਆਈਆਂ 14:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜਦੋਂ ਉਨ੍ਹਾਂ ਨੇ ਉਸ ਨੂੰ ਦੇਖਿਆ, ਤਾਂ ਉਹ 30 ਨੌਜਵਾਨਾਂ ਨੂੰ ਲੈ ਕੇ ਆਏ ਤਾਂਕਿ ਉਹ ਸਮਸੂਨ ਨਾਲ ਰਹਿਣ।
-
-
ਨਿਆਈਆਂ 15:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਕੁਝ ਸਮੇਂ ਬਾਅਦ, ਕਣਕ ਦੀ ਵਾਢੀ ਦੇ ਦਿਨਾਂ ਵਿਚ ਸਮਸੂਨ ਇਕ ਮੇਮਣਾ ਲੈ ਕੇ ਆਪਣੀ ਪਤਨੀ ਨੂੰ ਮਿਲਣ ਗਿਆ। ਉਸ ਨੇ ਕਿਹਾ: “ਮੈਂ ਆਪਣੀ ਪਤਨੀ ਕੋਲ ਉਸ ਦੇ ਕਮਰੇ* ਵਿਚ ਜਾਣਾ ਚਾਹੁੰਦਾ ਹਾਂ।” ਪਰ ਉਸ ਦੇ ਪਿਤਾ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ। 2 ਉਸ ਦੇ ਪਿਤਾ ਨੇ ਕਿਹਾ: “ਮੈਂ ਸੋਚਿਆ, ‘ਤੂੰ ਪੱਕਾ ਉਸ ਨਾਲ ਨਫ਼ਰਤ ਕਰਦਾ ਹੈਂ।’+ ਇਸ ਲਈ ਮੈਂ ਉਸ ਦਾ ਵਿਆਹ ਤੇਰੇ ਸਾਥੀ ਨਾਲ ਕਰ ਦਿੱਤਾ।+ ਉਸ ਦੀ ਛੋਟੀ ਭੈਣ ਉਸ ਨਾਲੋਂ ਵੀ ਸੋਹਣੀ ਹੈ, ਤੂੰ ਉਸ ਨੂੰ ਲੈ ਜਾ।”
-