-
ਨਿਆਈਆਂ 13:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਮਾਨੋਆਹ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਤੇ ਕਿਹਾ: “ਹੇ ਯਹੋਵਾਹ, ਮਾਫ਼ ਕਰੀਂ। ਕਿਰਪਾ ਕਰ ਕੇ ਸੱਚੇ ਪਰਮੇਸ਼ੁਰ ਦੇ ਉਸ ਬੰਦੇ ਨੂੰ ਦੁਬਾਰਾ ਭੇਜ ਜਿਸ ਨੂੰ ਤੂੰ ਹੁਣੇ ਭੇਜਿਆ ਸੀ ਤਾਂਕਿ ਉਹ ਸਾਨੂੰ ਦੱਸੇ ਕਿ ਪੈਦਾ ਹੋਣ ਵਾਲੇ ਬੱਚੇ ਲਈ ਸਾਨੂੰ ਕੀ-ਕੀ ਕਰਨਾ ਚਾਹੀਦਾ ਹੈ।”
-