ਯਹੋਸ਼ੁਆ 13:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹੁਣ ਯਹੋਸ਼ੁਆ ਬਹੁਤ ਬੁੱਢਾ ਅਤੇ ਕਾਫ਼ੀ ਉਮਰ ਦਾ ਹੋ ਗਿਆ ਸੀ।+ ਇਸ ਲਈ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਬਹੁਤ ਬੁੱਢਾ ਅਤੇ ਕਾਫ਼ੀ ਉਮਰ ਦਾ ਹੋ ਗਿਆ ਹੈਂ; ਪਰ ਅਜੇ ਬਹੁਤ ਸਾਰੇ ਇਲਾਕਿਆਂ ʼਤੇ ਕਬਜ਼ਾ ਕਰਨਾ* ਬਾਕੀ ਹੈ। ਯਹੋਸ਼ੁਆ 13:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਲਬਾਨੋਨ+ ਤੋਂ ਲੈ ਕੇ ਮਿਸਰਫੋਥ-ਮਾਇਮ+ ਤਕ ਪਹਾੜੀ ਇਲਾਕੇ ਦੇ ਸਾਰੇ ਵਾਸੀ; ਅਤੇ ਸਾਰੇ ਸੀਦੋਨੀ।+ ਮੈਂ ਉਨ੍ਹਾਂ ਨੂੰ ਇਜ਼ਰਾਈਲੀਆਂ ਅੱਗੋਂ ਭਜਾ ਦਿਆਂਗਾ।*+ ਤੂੰ ਬੱਸ ਇਹ ਦੇਸ਼ ਇਜ਼ਰਾਈਲ ਨੂੰ ਵਿਰਾਸਤ ਵਜੋਂ ਦੇਣਾ ਹੈ, ਠੀਕ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਹੈ।+
13 ਹੁਣ ਯਹੋਸ਼ੁਆ ਬਹੁਤ ਬੁੱਢਾ ਅਤੇ ਕਾਫ਼ੀ ਉਮਰ ਦਾ ਹੋ ਗਿਆ ਸੀ।+ ਇਸ ਲਈ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਬਹੁਤ ਬੁੱਢਾ ਅਤੇ ਕਾਫ਼ੀ ਉਮਰ ਦਾ ਹੋ ਗਿਆ ਹੈਂ; ਪਰ ਅਜੇ ਬਹੁਤ ਸਾਰੇ ਇਲਾਕਿਆਂ ʼਤੇ ਕਬਜ਼ਾ ਕਰਨਾ* ਬਾਕੀ ਹੈ।
6 ਲਬਾਨੋਨ+ ਤੋਂ ਲੈ ਕੇ ਮਿਸਰਫੋਥ-ਮਾਇਮ+ ਤਕ ਪਹਾੜੀ ਇਲਾਕੇ ਦੇ ਸਾਰੇ ਵਾਸੀ; ਅਤੇ ਸਾਰੇ ਸੀਦੋਨੀ।+ ਮੈਂ ਉਨ੍ਹਾਂ ਨੂੰ ਇਜ਼ਰਾਈਲੀਆਂ ਅੱਗੋਂ ਭਜਾ ਦਿਆਂਗਾ।*+ ਤੂੰ ਬੱਸ ਇਹ ਦੇਸ਼ ਇਜ਼ਰਾਈਲ ਨੂੰ ਵਿਰਾਸਤ ਵਜੋਂ ਦੇਣਾ ਹੈ, ਠੀਕ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਹੈ।+