ਮੀਕਾਹ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹੇ ਬੈਤਲਹਮ ਅਫਰਾਥਾਹ,+ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚੋਂ* ਮਾਮੂਲੀ ਜਿਹਾ ਹੈਂ,ਤੇਰੇ ਵਿੱਚੋਂ ਇਕ ਨਿਕਲੇਗਾ ਜੋ ਮੇਰੇ ਲਈ ਇਜ਼ਰਾਈਲ ਦਾ ਹਾਕਮ ਬਣੇਗਾ+ਜੋ ਯੁਗਾਂ-ਯੁਗਾਂ ਤੋਂ, ਹਾਂ, ਬਹੁਤ ਲੰਬੇ ਸਮੇਂ ਤੋਂ ਹੈ।
2 ਹੇ ਬੈਤਲਹਮ ਅਫਰਾਥਾਹ,+ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚੋਂ* ਮਾਮੂਲੀ ਜਿਹਾ ਹੈਂ,ਤੇਰੇ ਵਿੱਚੋਂ ਇਕ ਨਿਕਲੇਗਾ ਜੋ ਮੇਰੇ ਲਈ ਇਜ਼ਰਾਈਲ ਦਾ ਹਾਕਮ ਬਣੇਗਾ+ਜੋ ਯੁਗਾਂ-ਯੁਗਾਂ ਤੋਂ, ਹਾਂ, ਬਹੁਤ ਲੰਬੇ ਸਮੇਂ ਤੋਂ ਹੈ।