ਰੂਥ 4:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਹ ਸੁਣ ਕੇ ਸ਼ਹਿਰ ਦੇ ਦਰਵਾਜ਼ੇ ਕੋਲ ਮੌਜੂਦ ਸਾਰੇ ਲੋਕਾਂ ਅਤੇ ਬਜ਼ੁਰਗਾਂ ਨੇ ਕਿਹਾ: “ਹਾਂ ਅਸੀਂ ਗਵਾਹ ਹਾਂ! ਯਹੋਵਾਹ ਤੇਰੀ ਪਤਨੀ ਨੂੰ ਬਰਕਤ ਦੇਵੇ ਜੋ ਤੇਰੇ ਘਰ ਆਏਗੀ ਅਤੇ ਉਹ ਰਾਕੇਲ ਅਤੇ ਲੇਆਹ ਵਰਗੀ ਹੋਵੇ ਜਿਨ੍ਹਾਂ ਤੋਂ ਇਜ਼ਰਾਈਲ ਕੌਮ ਪੈਦਾ ਹੋਈ।+ ਤੂੰ ਅਫਰਾਥਾਹ+ ਵਿਚ ਖ਼ੁਸ਼ਹਾਲ ਹੋਵੇਂ ਅਤੇ ਬੈਤਲਹਮ+ ਵਿਚ ਤੇਰੀ ਨੇਕਨਾਮੀ ਹੋਵੇ।* ਰੂਥ 4:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਫਿਰ ਗੁਆਂਢਣਾਂ ਨੇ ਬੱਚੇ ਦਾ ਨਾਂ ਰੱਖਿਆ। ਉਨ੍ਹਾਂ ਨੇ ਕਿਹਾ: “ਨਾਓਮੀ ਦੇ ਮੁੰਡਾ ਹੋਇਆ ਹੈ” ਅਤੇ ਉਨ੍ਹਾਂ ਨੇ ਉਸ ਦਾ ਨਾਂ ਓਬੇਦ ਰੱਖਿਆ।+ ਓਬੇਦ ਦਾ ਪੁੱਤਰ ਯੱਸੀ+ ਸੀ ਅਤੇ ਯੱਸੀ ਦਾ ਪੁੱਤਰ ਦਾਊਦ ਸੀ। ਮੱਤੀ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਸਲਮੋਨ ਤੋਂ ਬੋਅਜ਼ ਪੈਦਾ ਹੋਇਆ ਜਿਸ ਦੀ ਮਾਤਾ ਦਾ ਨਾਂ ਰਾਹਾਬ ਸੀ;+ਬੋਅਜ਼ ਤੋਂ ਓਬੇਦ ਪੈਦਾ ਹੋਇਆ ਜਿਸ ਦੀ ਮਾਤਾ ਦਾ ਨਾਂ ਰੂਥ ਸੀ;+ਓਬੇਦ ਤੋਂ ਯੱਸੀ ਪੈਦਾ ਹੋਇਆ;+ ਮੱਤੀ 1:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਯਾਕੂਬ ਤੋਂ ਯੂਸੁਫ਼ ਪੈਦਾ ਹੋਇਆ ਜੋ ਮਰੀਅਮ ਦਾ ਪਤੀ ਸੀ, ਮਰੀਅਮ ਦੀ ਕੁੱਖੋਂ ਯਿਸੂ ਪੈਦਾ ਹੋਇਆ+ ਜੋ ਮਸੀਹ ਹੈ।+
11 ਇਹ ਸੁਣ ਕੇ ਸ਼ਹਿਰ ਦੇ ਦਰਵਾਜ਼ੇ ਕੋਲ ਮੌਜੂਦ ਸਾਰੇ ਲੋਕਾਂ ਅਤੇ ਬਜ਼ੁਰਗਾਂ ਨੇ ਕਿਹਾ: “ਹਾਂ ਅਸੀਂ ਗਵਾਹ ਹਾਂ! ਯਹੋਵਾਹ ਤੇਰੀ ਪਤਨੀ ਨੂੰ ਬਰਕਤ ਦੇਵੇ ਜੋ ਤੇਰੇ ਘਰ ਆਏਗੀ ਅਤੇ ਉਹ ਰਾਕੇਲ ਅਤੇ ਲੇਆਹ ਵਰਗੀ ਹੋਵੇ ਜਿਨ੍ਹਾਂ ਤੋਂ ਇਜ਼ਰਾਈਲ ਕੌਮ ਪੈਦਾ ਹੋਈ।+ ਤੂੰ ਅਫਰਾਥਾਹ+ ਵਿਚ ਖ਼ੁਸ਼ਹਾਲ ਹੋਵੇਂ ਅਤੇ ਬੈਤਲਹਮ+ ਵਿਚ ਤੇਰੀ ਨੇਕਨਾਮੀ ਹੋਵੇ।*
17 ਫਿਰ ਗੁਆਂਢਣਾਂ ਨੇ ਬੱਚੇ ਦਾ ਨਾਂ ਰੱਖਿਆ। ਉਨ੍ਹਾਂ ਨੇ ਕਿਹਾ: “ਨਾਓਮੀ ਦੇ ਮੁੰਡਾ ਹੋਇਆ ਹੈ” ਅਤੇ ਉਨ੍ਹਾਂ ਨੇ ਉਸ ਦਾ ਨਾਂ ਓਬੇਦ ਰੱਖਿਆ।+ ਓਬੇਦ ਦਾ ਪੁੱਤਰ ਯੱਸੀ+ ਸੀ ਅਤੇ ਯੱਸੀ ਦਾ ਪੁੱਤਰ ਦਾਊਦ ਸੀ।
5 ਸਲਮੋਨ ਤੋਂ ਬੋਅਜ਼ ਪੈਦਾ ਹੋਇਆ ਜਿਸ ਦੀ ਮਾਤਾ ਦਾ ਨਾਂ ਰਾਹਾਬ ਸੀ;+ਬੋਅਜ਼ ਤੋਂ ਓਬੇਦ ਪੈਦਾ ਹੋਇਆ ਜਿਸ ਦੀ ਮਾਤਾ ਦਾ ਨਾਂ ਰੂਥ ਸੀ;+ਓਬੇਦ ਤੋਂ ਯੱਸੀ ਪੈਦਾ ਹੋਇਆ;+ ਮੱਤੀ 1:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਯਾਕੂਬ ਤੋਂ ਯੂਸੁਫ਼ ਪੈਦਾ ਹੋਇਆ ਜੋ ਮਰੀਅਮ ਦਾ ਪਤੀ ਸੀ, ਮਰੀਅਮ ਦੀ ਕੁੱਖੋਂ ਯਿਸੂ ਪੈਦਾ ਹੋਇਆ+ ਜੋ ਮਸੀਹ ਹੈ।+