-
ਲੇਵੀਆਂ 25:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 “‘ਜੇ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਅਤੇ ਉਸ ਨੂੰ ਆਪਣੀ ਕੁਝ ਜ਼ਮੀਨ-ਜਾਇਦਾਦ ਵੇਚਣੀ ਪੈਂਦੀ ਹੈ, ਤਾਂ ਉਸ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਦਾ ਛੁਡਾਉਣ ਵਾਲਾ ਬਣੇ ਅਤੇ ਉਸ ਦੀ ਵਿਕੀ ਹੋਈ ਜ਼ਮੀਨ-ਜਾਇਦਾਦ ਵਾਪਸ ਖ਼ਰੀਦੇ।+
-
-
ਬਿਵਸਥਾ ਸਾਰ 25:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “ਮੰਨ ਲਓ ਕਿ ਕੁਝ ਭਰਾ ਇਕ-ਦੂਜੇ ਦੇ ਨੇੜੇ ਰਹਿੰਦੇ ਹਨ। ਜੇ ਉਨ੍ਹਾਂ ਵਿੱਚੋਂ ਇਕ ਜਣੇ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦਾ ਕੋਈ ਪੁੱਤਰ ਨਹੀਂ ਹੈ, ਤਾਂ ਉਸ ਦੀ ਵਿਧਵਾ ਨੂੰ ਉਸ ਪਰਿਵਾਰ ਤੋਂ ਬਾਹਰ ਕਿਸੇ ਹੋਰ ਆਦਮੀ ਨਾਲ ਵਿਆਹ ਨਹੀਂ ਕਰਾਉਣਾ ਚਾਹੀਦਾ। ਉਸ ਦੇ ਪਤੀ ਦਾ ਭਰਾ ਆਪਣਾ ਫ਼ਰਜ਼ ਨਿਭਾਉਂਦੇ ਹੋਏ ਆਪਣੀ ਭਾਬੀ ਨਾਲ ਵਿਆਹ ਕਰਾਵੇ।+ 6 ਉਸ ਔਰਤ ਤੋਂ ਜਿਹੜਾ ਪਹਿਲਾ ਬੱਚਾ ਪੈਦਾ ਹੋਵੇਗਾ, ਉਹੀ ਉਸ ਦੇ ਮਰ ਚੁੱਕੇ ਭਰਾ ਦੇ ਵੰਸ਼ ਨੂੰ ਅੱਗੇ ਤੋਰੇਗਾ+ ਤਾਂਕਿ ਇਜ਼ਰਾਈਲ ਵਿੱਚੋਂ ਉਸ ਦਾ ਨਾਂ ਨਾ ਮਿਟੇ।*+
-