1 ਸਮੂਏਲ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਅਲਕਾਨਾਹ+ ਨਾਂ ਦਾ ਇਕ ਇਫ਼ਰਾਈਮੀ ਆਦਮੀ ਸੀ ਜੋ ਇਫ਼ਰਾਈਮ+ ਦੇ ਪਹਾੜੀ ਇਲਾਕੇ ਰਾਮਾਤੈਮ-ਸੋਫੀਮ+ ਤੋਂ ਸੀ।* ਉਹ ਯਰੋਹਾਮ ਦਾ ਪੁੱਤਰ ਸੀ, ਯਰੋਹਾਮ ਅਲੀਹੂ ਦਾ ਪੁੱਤਰ ਸੀ, ਅਲੀਹੂ ਤੋਹੁ ਦਾ ਪੁੱਤਰ ਸੀ ਅਤੇ ਤੋਹੁ ਸੂਫ ਦਾ ਪੁੱਤਰ ਸੀ।
1 ਅਲਕਾਨਾਹ+ ਨਾਂ ਦਾ ਇਕ ਇਫ਼ਰਾਈਮੀ ਆਦਮੀ ਸੀ ਜੋ ਇਫ਼ਰਾਈਮ+ ਦੇ ਪਹਾੜੀ ਇਲਾਕੇ ਰਾਮਾਤੈਮ-ਸੋਫੀਮ+ ਤੋਂ ਸੀ।* ਉਹ ਯਰੋਹਾਮ ਦਾ ਪੁੱਤਰ ਸੀ, ਯਰੋਹਾਮ ਅਲੀਹੂ ਦਾ ਪੁੱਤਰ ਸੀ, ਅਲੀਹੂ ਤੋਹੁ ਦਾ ਪੁੱਤਰ ਸੀ ਅਤੇ ਤੋਹੁ ਸੂਫ ਦਾ ਪੁੱਤਰ ਸੀ।