-
1 ਸਮੂਏਲ 13:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਹ ਸੁਣ ਕੇ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਤੂੰ ਮੂਰਖਤਾ ਵਾਲਾ ਕੰਮ ਕੀਤਾ ਹੈ। ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦਾ ਹੁਕਮ ਨਹੀਂ ਮੰਨਿਆ ਜੋ ਉਸ ਨੇ ਤੈਨੂੰ ਦਿੱਤਾ ਸੀ।+ ਜੇ ਤੂੰ ਮੰਨਿਆ ਹੁੰਦਾ, ਤਾਂ ਯਹੋਵਾਹ ਨੇ ਤੇਰਾ ਰਾਜ ਇਜ਼ਰਾਈਲ ਉੱਤੇ ਹਮੇਸ਼ਾ ਲਈ ਕਾਇਮ ਰੱਖਣਾ ਸੀ।
-
-
1 ਸਮੂਏਲ 15:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਪਰ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਮੈਂ ਤੇਰੇ ਨਾਲ ਨਹੀਂ ਮੁੜਾਂਗਾ ਕਿਉਂਕਿ ਤੂੰ ਯਹੋਵਾਹ ਦਾ ਬਚਨ ਠੁਕਰਾਇਆ ਹੈ ਅਤੇ ਯਹੋਵਾਹ ਨੇ ਤੈਨੂੰ ਠੁਕਰਾ ਦਿੱਤਾ ਹੈ। ਤੂੰ ਹੁਣ ਤੋਂ ਇਜ਼ਰਾਈਲ ਦਾ ਰਾਜਾ ਨਹੀਂ ਰਹੇਂਗਾ।”+
-