-
1 ਸਮੂਏਲ 14:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਫਿਰ ਸ਼ਾਊਲ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਇਕੱਠੇ ਹੋ ਕੇ ਲੜਾਈ ਲੜਨ ਗਏ। ਉੱਥੇ ਉਨ੍ਹਾਂ ਨੇ ਦੇਖਿਆ ਕਿ ਫਲਿਸਤੀ ਇਕ-ਦੂਜੇ ਨੂੰ ਹੀ ਵੱਢੀ ਜਾ ਰਹੇ ਸਨ ਤੇ ਬਹੁਤ ਜ਼ਿਆਦਾ ਗੜਬੜੀ ਫੈਲੀ ਹੋਈ ਸੀ।
-