ਉਤਪਤ 9:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਰ ਤੁਸੀਂ ਮਾਸ ਖ਼ੂਨ ਸਣੇ ਨਹੀਂ ਖਾਣਾ+ ਕਿਉਂਕਿ ਖ਼ੂਨ ਜੀਵਨ ਹੈ।+ ਲੇਵੀਆਂ 3:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 “‘ਤੁਸੀਂ ਚਰਬੀ ਜਾਂ ਖ਼ੂਨ ਬਿਲਕੁਲ ਨਾ ਖਾਣਾ।+ ਤੁਸੀਂ ਜਿੱਥੇ ਕਿਤੇ ਵੀ ਰਹੋ, ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ ਹੈ।’” ਲੇਵੀਆਂ 17:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “‘ਜੇ ਇਜ਼ਰਾਈਲ ਦੇ ਘਰਾਣੇ ਦਾ ਕੋਈ ਆਦਮੀ ਜਾਂ ਤੁਹਾਡੇ ਵਿਚ ਵੱਸਦਾ ਪਰਦੇਸੀ ਕਿਸੇ ਵੀ ਪ੍ਰਾਣੀ ਦਾ ਖ਼ੂਨ ਖਾਂਦਾ ਹੈ,+ ਤਾਂ ਮੈਂ ਜ਼ਰੂਰ ਉਸ ਆਦਮੀ ਦਾ ਵਿਰੋਧੀ ਬਣਾਂਗਾ ਜੋ ਖ਼ੂਨ ਖਾਂਦਾ ਹੈ ਅਤੇ ਮੈਂ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ। ਬਿਵਸਥਾ ਸਾਰ 12:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਪਰ ਤੁਸੀਂ ਖ਼ੂਨ ਨਾ ਖਾਇਓ,+ ਸਗੋਂ ਇਸ ਨੂੰ ਜ਼ਮੀਨ ਉੱਤੇ ਪਾਣੀ ਵਾਂਗ ਡੋਲ੍ਹ ਦਿਓ।+ ਰਸੂਲਾਂ ਦੇ ਕੰਮ 15:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਤੁਸੀਂ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਤੋਂ,+ ਖ਼ੂਨ ਤੋਂ,+ ਗਲ਼ਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ*+ ਅਤੇ ਹਰਾਮਕਾਰੀ* ਤੋਂ ਦੂਰ ਰਹੋ।+ ਜੇ ਤੁਸੀਂ ਧਿਆਨ ਨਾਲ ਇਨ੍ਹਾਂ ਗੱਲਾਂ ਦੀ ਪਾਲਣਾ ਕਰੋਗੇ, ਤਾਂ ਤੁਹਾਡਾ ਭਲਾ ਹੋਵੇਗਾ। ਰਾਜ਼ੀ ਰਹੋ!”*
17 “‘ਤੁਸੀਂ ਚਰਬੀ ਜਾਂ ਖ਼ੂਨ ਬਿਲਕੁਲ ਨਾ ਖਾਣਾ।+ ਤੁਸੀਂ ਜਿੱਥੇ ਕਿਤੇ ਵੀ ਰਹੋ, ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ ਹੈ।’”
10 “‘ਜੇ ਇਜ਼ਰਾਈਲ ਦੇ ਘਰਾਣੇ ਦਾ ਕੋਈ ਆਦਮੀ ਜਾਂ ਤੁਹਾਡੇ ਵਿਚ ਵੱਸਦਾ ਪਰਦੇਸੀ ਕਿਸੇ ਵੀ ਪ੍ਰਾਣੀ ਦਾ ਖ਼ੂਨ ਖਾਂਦਾ ਹੈ,+ ਤਾਂ ਮੈਂ ਜ਼ਰੂਰ ਉਸ ਆਦਮੀ ਦਾ ਵਿਰੋਧੀ ਬਣਾਂਗਾ ਜੋ ਖ਼ੂਨ ਖਾਂਦਾ ਹੈ ਅਤੇ ਮੈਂ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ।
29 ਤੁਸੀਂ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਤੋਂ,+ ਖ਼ੂਨ ਤੋਂ,+ ਗਲ਼ਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ*+ ਅਤੇ ਹਰਾਮਕਾਰੀ* ਤੋਂ ਦੂਰ ਰਹੋ।+ ਜੇ ਤੁਸੀਂ ਧਿਆਨ ਨਾਲ ਇਨ੍ਹਾਂ ਗੱਲਾਂ ਦੀ ਪਾਲਣਾ ਕਰੋਗੇ, ਤਾਂ ਤੁਹਾਡਾ ਭਲਾ ਹੋਵੇਗਾ। ਰਾਜ਼ੀ ਰਹੋ!”*