1 ਸਮੂਏਲ 14:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਪਰ ਯੋਨਾਥਾਨ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਿਤਾ ਨੇ ਲੋਕਾਂ ਨੂੰ ਸਹੁੰ ਚੁਕਾਈ ਹੈ,+ ਇਸ ਲਈ ਉਸ ਨੇ ਆਪਣੇ ਹੱਥ ਵਿਚਲੇ ਡੰਡੇ ਨੂੰ ਵਧਾ ਕੇ ਇਸ ਦਾ ਸਿਰਾ ਸ਼ਹਿਦ ਦੇ ਛੱਤੇ ਵਿਚ ਖੋਭਿਆ। ਜਦ ਉਸ ਨੇ ਸ਼ਹਿਦ ਮੂੰਹ ਵਿਚ ਪਾਇਆ, ਤਾਂ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ।
27 ਪਰ ਯੋਨਾਥਾਨ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਿਤਾ ਨੇ ਲੋਕਾਂ ਨੂੰ ਸਹੁੰ ਚੁਕਾਈ ਹੈ,+ ਇਸ ਲਈ ਉਸ ਨੇ ਆਪਣੇ ਹੱਥ ਵਿਚਲੇ ਡੰਡੇ ਨੂੰ ਵਧਾ ਕੇ ਇਸ ਦਾ ਸਿਰਾ ਸ਼ਹਿਦ ਦੇ ਛੱਤੇ ਵਿਚ ਖੋਭਿਆ। ਜਦ ਉਸ ਨੇ ਸ਼ਹਿਦ ਮੂੰਹ ਵਿਚ ਪਾਇਆ, ਤਾਂ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ।