6 ਕੁਝ ਸਮੇਂ ਬਾਅਦ ਅੰਮੋਨੀਆਂ ਨੇ ਦੇਖਿਆ ਕਿ ਉਹ ਦਾਊਦ ਦੀਆਂ ਨਜ਼ਰਾਂ ਵਿਚ ਘਿਣਾਉਣੇ ਬਣ ਗਏ ਸਨ, ਇਸ ਲਈ ਅੰਮੋਨੀਆਂ ਨੇ ਸੰਦੇਸ਼ ਦੇਣ ਵਾਲਿਆਂ ਨੂੰ ਘੱਲਿਆ ਅਤੇ ਬੈਤ-ਰਹੋਬ+ ਅਤੇ ਸੋਬਾਹ ਤੋਂ 20,000 ਪੈਦਲ ਚੱਲਣ ਵਾਲੇ ਸੀਰੀਆਈ ਫ਼ੌਜੀ+ ਕਿਰਾਏ ʼਤੇ ਲਏ; ਮਾਕਾਹ+ ਦੇ ਰਾਜੇ ਨੂੰ 1,000 ਫ਼ੌਜੀਆਂ ਸਣੇ; ਅਤੇ ਇਸ਼ਟੋਬ ਤੋਂ 12,000 ਆਦਮੀ ਲਏ।+