2 ਸਮੂਏਲ 6:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਦਾਊਦ ਸਾਰਾ ਜ਼ੋਰ ਲਾ ਕੇ ਯਹੋਵਾਹ ਅੱਗੇ ਨੱਚ ਰਿਹਾ ਸੀ; ਦਾਊਦ ਨੇ ਮਲਮਲ ਦਾ ਏਫ਼ੋਦ ਪਾਇਆ ਹੋਇਆ ਸੀ।*+