-
1 ਸਮੂਏਲ 19:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਦਾਊਦ ਨਾਲ ਬਹੁਤ ਲਗਾਅ ਸੀ,+ ਇਸ ਲਈ ਯੋਨਾਥਾਨ ਨੇ ਦਾਊਦ ਨੂੰ ਦੱਸਿਆ: “ਮੇਰਾ ਪਿਤਾ ਸ਼ਾਊਲ ਤੈਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਕੱਲ੍ਹ ਸਵੇਰੇ ਚੁਕੰਨਾ ਰਹੀਂ ਤੇ ਕਿਤੇ ਜਾ ਕੇ ਲੁਕ ਜਾਈਂ ਤੇ ਉੱਥੇ ਹੀ ਰਹੀਂ।
-
-
1 ਸਮੂਏਲ 20:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਯੋਨਾਥਾਨ ਨੇ ਆਪਣੇ ਲਈ ਦਾਊਦ ਦੇ ਪਿਆਰ ਦੀ ਦਾਊਦ ਨੂੰ ਦੁਬਾਰਾ ਸਹੁੰ ਖਿਲਾਈ ਕਿਉਂਕਿ ਯੋਨਾਥਾਨ ਦਾਊਦ ਨਾਲ ਆਪਣੀ ਜਾਨ ਜਿੰਨਾ ਪਿਆਰ ਕਰਦਾ ਸੀ।+
-
-
1 ਸਮੂਏਲ 20:41ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
41 ਜਦ ਸੇਵਾਦਾਰ ਚਲਾ ਗਿਆ, ਤਾਂ ਦਾਊਦ ਉਸ ਜਗ੍ਹਾ ਤੋਂ ਉੱਠਿਆ ਜੋ ਲਾਗੇ ਹੀ ਦੱਖਣ ਵੱਲ ਸੀ। ਫਿਰ ਉਸ ਨੇ ਗੋਡਿਆਂ ਭਾਰ ਬੈਠ ਕੇ ਤਿੰਨ ਵਾਰ ਜ਼ਮੀਨ ਤਕ ਸਿਰ ਨਿਵਾਇਆ ਤੇ ਉਨ੍ਹਾਂ ਦੋਹਾਂ ਨੇ ਇਕ-ਦੂਜੇ ਨੂੰ ਚੁੰਮਿਆ ਤੇ ਇਕ-ਦੂਜੇ ਲਈ ਰੋਏ, ਪਰ ਦਾਊਦ ਜ਼ਿਆਦਾ ਰੋਇਆ।
-
-
2 ਸਮੂਏਲ 1:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਮੇਰੇ ਲਈ ਤੇਰਾ ਪਿਆਰ ਤਾਂ ਔਰਤਾਂ ਦੇ ਪਿਆਰ ਨਾਲੋਂ ਵੀ ਗਹਿਰਾ ਸੀ।+
-