-
ਨਿਆਈਆਂ 11:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਅਖ਼ੀਰ ਯਿਫਤਾਹ ਮਿਸਪਾਹ+ ਵਿਚ ਆਪਣੇ ਘਰ ਆ ਗਿਆ ਅਤੇ ਦੇਖੋ! ਉਸ ਦੀ ਧੀ ਡਫਲੀ ਵਜਾਉਂਦੀ ਤੇ ਨੱਚਦੀ ਹੋਈ ਉਸ ਨੂੰ ਮਿਲਣ ਬਾਹਰ ਆ ਰਹੀ ਸੀ! ਉਹ ਉਸ ਦੀ ਇੱਕੋ-ਇਕ ਔਲਾਦ ਸੀ। ਉਸ ਤੋਂ ਇਲਾਵਾ ਉਸ ਦਾ ਕੋਈ ਧੀ-ਪੁੱਤ ਨਹੀਂ ਸੀ।
-