1 ਸਮੂਏਲ 17:49 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 49 ਦਾਊਦ ਨੇ ਆਪਣੇ ਥੈਲੇ ਵਿਚ ਹੱਥ ਪਾਇਆ ਤੇ ਉਸ ਵਿੱਚੋਂ ਇਕ ਪੱਥਰ ਕੱਢ ਕੇ ਗੋਪੀਏ ਵਿਚ ਰੱਖਿਆ। ਉਸ ਨੇ ਪੱਥਰ ਵਗਾਹ ਕੇ ਉਸ ਫਲਿਸਤੀ ਦੇ ਮੱਥੇ ʼਤੇ ਮਾਰਿਆ ਅਤੇ ਪੱਥਰ ਫਲਿਸਤੀ ਦੇ ਮੱਥੇ ਵਿਚ ਖੁੱਭ ਗਿਆ ਤੇ ਉਹ ਮੂੰਹ ਭਾਰ ਜ਼ਮੀਨ ʼਤੇ ਡਿਗ ਗਿਆ।+
49 ਦਾਊਦ ਨੇ ਆਪਣੇ ਥੈਲੇ ਵਿਚ ਹੱਥ ਪਾਇਆ ਤੇ ਉਸ ਵਿੱਚੋਂ ਇਕ ਪੱਥਰ ਕੱਢ ਕੇ ਗੋਪੀਏ ਵਿਚ ਰੱਖਿਆ। ਉਸ ਨੇ ਪੱਥਰ ਵਗਾਹ ਕੇ ਉਸ ਫਲਿਸਤੀ ਦੇ ਮੱਥੇ ʼਤੇ ਮਾਰਿਆ ਅਤੇ ਪੱਥਰ ਫਲਿਸਤੀ ਦੇ ਮੱਥੇ ਵਿਚ ਖੁੱਭ ਗਿਆ ਤੇ ਉਹ ਮੂੰਹ ਭਾਰ ਜ਼ਮੀਨ ʼਤੇ ਡਿਗ ਗਿਆ।+